।ਸੱਚ ਦੇ ਪੁਜਾਰੀ ਗੁਰਮੱਤ ਅਧੀਨ

Teacher

ਹਰ ਗੁਰੂ ਦਾ ਸਿੱਖ ਸਹਿਯੋਗ ਜਰੂਰ ਕਰੇ____ਵੱਧ ਤੋ ਵੱਧ ਲਾਇਕ ਤੇ ਸੈਅਰ ਕਰੋ ਵੀਰੋ ਤੇ ਭੈਣੋ

0:40
346817589376953
2 months ago
9:04
ਮੈਂ ਤਾਂ ਸਤਵਿੰਦਰ ਸਿੰਘ ਨੂ ਬਹੁਤ ਹੀ ਸੁਲਝਿਆ ਹੋਇਆ ਰਾਗੀ ਸਮਝਦਾ ਸੀ ਪਰ ਇਸ ਦੀਆਂ ਗੱਲਾਂ ਸੁਨ ਕੇ ਇਹ ਗੱਲ ਸਾਫ਼ ਹੋ ਗਈ ਹੈ ਕਿ ਇਕ ਕਲਾਕਾਰ ਹੀ ਹੈ ਦੇਖੋ ਕਿਵੇ ਬਾਬਾ ਜੀ ਬਾਬਾ ਜੀ ਬਾਬਾ ਜੀ ਲਾਈ ਹੈ ਬਾਬਾ ਜੀ ਤਾਂ ਵਿਚਾਰੇ ਬਾਹਲੇ ਭੋਲੇ ਨੇ ਸਰਸੇ ਵਾਲੇ ਦੇ ਚੇਲੇ ਵੀ ਅਜ ਤੱਕ ਇਹੋ ਕਹਿੰਦੇ ਨੇ ਬਾਬਾ ਜੀ ਤਾਂ ਨਿਰਦੋਸ਼ ਨੇ ਇਹ ਨੇ ਉਘੇ ਕੀਰਤਨੀ ਸਤਵਿੰਦਰ ਸਿੰਘ ਦਿੱਲੀ ਵਾਲਾ ਤੇ ਗੁਰਪ੍ਰੀਤ ਸਿੰਘ ਸ਼ਿਮਲਾ ਇਹਨਾ ਦੇ ਨਾਮ ਅੱਗੇ ਭਾਈ ਸ਼ਬਦ ਲਾਉਣ ਨੂ ਦਿਲ ਨਹੀ ਕੀਤਾ ਕਿਓਂ ਕਿ ਇਹ ਡੇਰਿਆਂ ਵਾਲਿਆਂ ਦੇ ਚਮਚੇ ਨੇ ਇਹੋ ਉਹੀ ਰਾਗੀ ਨੇ ਜਿਹੜੇ ਪੀਪ੍ਲੀ ਵਾਲੇ ਦੇ ਡੇਰੇ ਵਿਚ ਕੀਰਤਨ ਕਰਨ ਗਏ ਸੀ ਅਤੇ ਪੀਪ੍ਲੀ ਵਾਲਾ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਟਹਿਲਦਾ ਫਿਰਦਾ ਸੀ ਪਰ ਇਹਨਾ ਨੇ ਇਕ ਵਾਰੀ ਓਹਨੁ ਰੋਕਿਆ ਟੋਕਿਆ ਨਹੀ ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਜਿਥੇ ਪੀਪ੍ਲੀ ਵਾਲੇ ਸਾਧ ਦੇ ਗੁੱਸਾ ਸੀ ਓਥੇ ਸੰਗਤਾਂ ਵਿਚ ਇਹਨਾ ਰਾਗੀਆਂ ਪ੍ਰਤੀ ਵੀ ਗੁੱਸਾ ਹੈ ਮੈਂ ਸਤਵਿੰਦਰ ਸਿੰਘ ਦਾ ਕਾਫੀ ਵੱਡਾ ਫੈਨ ਸੀ ਬਹੁਤ ਸੁਰੀਲੇ ਕੀਰਤਨ ਕਰਨ ਵਾਲੇ ਨੇ ਪਰ ਅਜ ਇਸ ਵੀਡੀਓ ਵਿਚਲੀ ਬੋਲਬਾਣੀ ਸੁਨ ਕੇ ਬਿਲਕੁਲ ਮਨੋ ਲਹਿ ਗਏ ਨੇ ਇਸ ਵੀਡੀਓ ਵਿਚ ਵੈਸੇ ਤਾਂ ਇਹ ਮੁਆਫੀ ਮੰਗਣ ਆਏ ਸੀ ਪਰ ਉਲਟਾ ਇਹ ਓਹਨਾ ਸਿੱਖਾਂ ਨੂ ਗੁੱਸਾ ਹੋ ਰਹੇ ਨੇ ਜਿਹੜੇ ਫੇਸਬੁਕ ਰਾਹੀ ਇਹਨਾ ਨੂ ਸਵਾਲ ਪੁੱਛ ਰਹੇ ਇਹਨਾ ਨੂ ਓਹੀ ਚੰਗੇ ਲਗਦੇ ਨੇ ਜਿਹੜੇ ਇਹਨਾ ਨੂ ਪੈਸੇ ਤਾਂ ਦੇਣ ਪਰ ਇਹਨਾ ਨੂ ਜਵਾਬਦੇਹ ਨਾ ਬਣਾਉਣ ਮੈਂ ਸਾਰੀ ਵੀਡੀਓ ਸੁਨੀ ਹੈ ਪਰ ਨਿਕਲਿਆ ਇਸ ਵਿਚੋਂ ਕੁਝ ਵੀ ਨਹੀ ਸਾਰੀ ਵੀਡੀਓ ਵਿਚ ਇਹ ਮੁਆਫੀ ਅਤੇ ਗਲਤੀ ਮੰਨਨ ਦੀ ਵਜਾਏ ਓਸ ਪੀਪ੍ਲੀ ਵਾਲੇ ਦੀ ਉਸਤਤ ਕਰਦੇ ਹੀ ਨਜਰ ਆਏ ਹੁਣ ਮੇਰੇ ਕੁਝ ਸਵਾਲ ਨੇ ਸਤਵਿੰਦਰ ਸਿੰਘ ਅੱਗੇ ਜੋ ਇਹ ਕਿਸੇ ਦੀ ਲਿਖੀ ਹੋਈ ਲਿਖਤ ਨਾਲ ਸੱਚੇ ਹੋਣ ਆਏ ਨੇ ਇਸ ਵੀਡੀਓ ਵਿਚ ਇਹ ਕਹਿੰਦੇ ਬਾਬਾ ਜੀ ਤਾਂ ਇਨੇ ਵੱਡੇ ਪਰਉਪਕਾਰੀ ਨੇ ਕਿ ਆਪਣੇ ਜਨਮ ਦਿਨ ਤੇ ਕੀਰਤਨ ਦਰਬਾਰ ਕਰਵਾਇਆ ..ਸਾਨੂ ਤਾਂ ਕੀਰਤਨ ਵਾਸਤੇ ਬੁਲਾਇਆ ਸੀ..ਸਤਵਿੰਦਰ ਸਿੰਘ ਜੀ ਓਹ ਬਾਬੇ ਦਾ ਜਨਮ ਦਿਨ ਤੁਸੀਂ ਮਨਾਉਣ ਬੈਗ੍ਕਾਕ ਗਏ ਸੀ ਭਾਰਤ ਵਿਚ ਕਿੰਨੇ ਕੁ ਗਰੀਬਾ ਦੇ ਘਰ ਤੁਸੀਂ ਬਿਨਾ ਪੈਸਿਆਂ ਤੋਂ ਜਨਮ ਦਿਨ ਤੇ ਕੀਰਤਨ ਕਰਨ ਗਏ ਹੋ ? ਦੂਜਾ ਇਹ ਵਾਰ ਵਾਰ ਸਾਧੂ ਬਾਬਾ ਜੀ ਸੰਤ ਆਖ ਰਿਹਾ ਸਤਵਿੰਦਰ ਸਿੰਘ ਜੀ ਤੁਹਾਡੇ ਅੱਗੇ ਸਵਾਲ ਹੈ ਤੁਸੀਂ ਗੁਰੂ ਦੀ ਬਾਣੀ ਦੇ ਕੀਰਤਨ ਕਰਨ ਵਾਲੇ ਹੋ .ਗੁਰਬਾਣੀ ਵਿਚ ਸੰਤ ਸਾਧ ਬਾਬਾ ਜੀ ਸ਼ਬਦ ਕਿਸ ਵਾਸਤੇ ਆਇਆ ਜਿਸ ਪੀਪ੍ਲੀ ਵਾਲੇ ਸਤਨਾਮ ਨੂ ਤੁਸੀਂ ਵਾਰ ਵਾਰ ਬਾਬਾ ਜੀ ਸੰਤ ਜੀ ਲਗਾਇਆ ਹੋਇਆ ਹੈ ਓਹ ਸੰਤ ਕਿਵੇ ਬਣੇ ਓਹਨਾ ਨੂ ਕਿਸ ਨੇ ਸੰਤ ਦੀ ਡਿਗਰੀ ਦਿੱਤੀ ..ਅਤੇ ਸੰਤ ਸਿੱਖ ਪੰਥ ਵਿਚ ਕਦੋ ਤੋਂ ਆਏ ? ਫੇਰ ਇਹ ਕਹਿੰਦੇ ਓਹਨਾ ਨੂ ਕੁਰਸੀ ਤੇ ਬੈਠਾ ਕੇ ਝੂਟੇ ਦਿੱਤੇ ਕੋਈ ਮਾੜੀ ਗੱਲ ਨਹੀ ਜਦੋ ਕੋਈ ਧਰਮ ਦਾ ਪਹਿਰਾਵਾ ਪਾਕੇ ਪਬਲਿਕ ਫਿੱਗਰ ਬਣਿਆ ਹੋਵੇ ਫੇਰ ਸੰਗਤ ਦਾ ਸਵਾਲ ਕਰਨ ਦਾ ਹੱਕ ਹੈ | ਗੱਲ ਕੀ ਇਸ ਰਾਗੀ ਨੇ ਜਿਆਦਾ ਇਸ ਵੀਡੀਓ ਵਿਚ ਓਸ ਸਾਧ ਦੇ ਗੋਗੇ ਗਾਏ ਹਨ ਅਤੇ ਇਹਨਾ ਨੂ ਸਵਾਲ ਕਰਨ ਵਾਲਿਆਂ ਨੂ ਤਾਹਨੇ ਮਾਰੇ ਨੇ ..ਇਹ ਪੁਜਾਰੀ ਸ਼੍ਰੇਣੀ ਭੰਡਾਂ ਤੋਂ ਵੀ ਗਈ ਗੁਜਰੀ ਜਿਹੜਾ ਚਾਰ ਪੈਸੇ ਜਿਆਦਾ ਦੇਵੇ ਓਸ ਅੱਗੇ ਪੂਛ ਹਿਲਾਉਣ ਲੱਗ ਜਾਂਦੇ ਨੇ ਇਹ ਇਕ ਕਲਾਕਾਰ ਨੇ ਪਰ ਗੁਰਮਤ ਨੇੜੇ ਤੇੜੇ ਵੀ ਨਹੀ ਲੰਘੀ ਕਹਿੰਦਾ ਇਨੇ ਸਾਲ ਸੇਵਾ ਕੀਤੀ ਸਾਨੂ ਇਕ ਗਲਤੀ ਦੀ ਸੰਗਤ ਨੇ ਇਹ ਇਨਾਮ ਦਿੱਤਾ ਸਤਵਿੰਦਰ ਸਿੰਘ ਜੀ ਤੁਸੀਂ ਇਹ ਸੇਵਾ ਕੋਈ ਮੁਫਤ ਵਿਚ ਨਹੀ ਕੀਤੀ ਤੁਹਾਡਾ ਰੇਟ ਇਕ ਆਮ ਕਲਾਕਾਰ ਨਾਲੋ ਜਿਆਦਾ ਹੈ ਆਮ ਬੰਦਾ ਤਾਂ ਤੁਹਾਨੂ ਆਪਣੇ ਪ੍ਰੋਗ੍ਰਾਮ ਤੇ ਬੁਲਾ ਨਹੀ ਸਕਦਾ ਇਨੇ ਪੈਸੇ ਲੈਂਦੇ ਹੋ ਤੇ ਸਿੱਖ ਕੌਮ ਤੇ ਅਹਿਸਾਨ ਇਸ ਤਰਾਂ ਕਰ ਰਹੇ ਹੋ ਜਿਵੇ ਤੁਸੀਂ ਮੁਫਤ ਵਿਚ ਕਰਦੇ ਹੋ ਇਹ ਜਿਹੜੇ ਤੁਸੀਂ ਪੀਪ੍ਲੀ ਵਾਲੇ ਸਾਧ ਨੂ ਕਲੀਨ ਚਿੱਟ ਦੇਣ ਅਤੇ ਆਪ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਿਰਫ ਓਹਨਾ ਲਿਫਾਇਆ ਦਾ ਕਮਾਲ ਹੈ ਜਿਹੜੇ ਇਸ ਸਾਧ ਨੇ ਤੁਹਾਨੂ ਦਿੱਤੇ ਨੇ ਜਿਹੜੇ ਸਿੱਖ ਕੌਮ ਨੇ ਤੁਹਾਨੂ ਸਿਰ ਤੇ ਬਿਠਾਇਆ ਹੈ ਅੱਜ ਕੁਝ ਪੈਸਿਆਂ ਬਦਲੇ ਤੁਸੀਂ ਓਸ ਸਿੱਖ ਕੌਮ ਨੂ ਫੇਸ੍ਬੁਕੀ ਕੌਮ ਆਖ ਕੇ ਮਜਾਕ ਉਡਾ ਰਹੇ ਹੋ ਸਿੱਖ ਕੌਮ ਨੂ ਹੁਣ ਸਮਝ ਕੁਝ ਸਮਝ ਆਉ ਆਉਣ ਲੱਗਾ ਹੈ ਇਕ ਰਾਗੀ ਹੁੰਦਾ ਸੀ ਬਲਵੀਰ ਸਿੰਘ ਓਸ ਨੇ ਆਸ਼ੁਤੋਸ਼ ਦੀ ਉਸਤਤ ਕੀਤੀ ਸੀ ਅਤੇ ਸਿੱਖ ਕੌਮ ਨੇ ਓਸ ਦਾ ਐਸਾ ਬਾਈਕਾਟ ਕੀਤਾ ਅਜ ਲਭਦਾ ਨਹੀ ਬਲਵੀਰ ਸਿੰਘ ਸਿੰਘੋ ਅੱਜ ਸਮਾ ਆ ਗਿਆ ਜਿਹੜੇ ਰਾਗੀ ਢਾਡੀ ਡੇਰੇਦਾਰਾਂ ਦੇ ਡੇਰਿਆਂ ਵਿਚ ਜਾਕੇ ਓਹਨਾ ਦੇ ਤਲੇ ਚਟਦੇ ਨੇ ਓਹਨਾ ਦਾ ਬਾਈਕਾਟ ਕੀਤਾ ਜਾਵੇ ਤਾਂ ਹੀ ਅਜਿਹੇ ਭੰਡਾ ਨੂ ਅਕਲ ਆਵੇਗੀ
2 months ago
0:54

0:30
👍
5 months ago